Jump to content

User:Gagan garcha

From Wikipedia, the free encyclopedia

garcha22.com ਨਖ਼ਰੇ ਸਾਰੇ ਪਹਿਲਾਂ ਵਾਲੇ , ਅੱਜਕੱਲ੍ਹ ਝੱਲਦਾ ਹੋਰ ਕੋਈ , ਰਸਤੇ ਵੀ ਸਭ ਉਹੀ ਪੁਰਾਣੇ , ਪਰ ਹੁਣ ਮੱਲਦਾ ਹੋਰ ਕੋਈ , ਚੜ੍ਹਦੇ ਸੂਰਜ ਵਾਂਗੂੰ ਜਗ੍ਹਦਾ ਮੁੱਖੜਾ ਸੁੱਖ ਨਾਲ ਹਾਲੇ ਵੀ , ਮੁੱਖੜੇ ਤੋਂ ਪੈਂਦੀ ਸਿੱਧੀ ਲਿਸ਼ਕੋਰ ਵੇਖਦਾ ਏ , ਸੱਜਣਾਂ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ , ਉਹਨਾਂ ਸ਼ੀਸ਼ੀਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ.,,