Jump to content

User:Gurdev Kamboj

From Wikipedia, the free encyclopedia

☬☬ ੧ਓ Satnam Shri Waheguru ੧ਓ ☬☬

By: Gurdev Kamboj Garry (ਬਰੜ)


  1. ਲੋੜ ਪੈਣ ਉਤੇ ਜਿਹੜਾ ਖੜਦਾ ਨਹੀ ਨਾਲ,
    ਯਾਰੋ ਦੱਸੋ ਖਾ ਐਸੇ ਯਾਰ ਨੂੰ ਕੀ ਕਰਨਾ...??
    ਜਦ ਗੋਲੀ ਚਲੇ ਧੋਖਾ ਦੇਵੇ ਪਿਸਤੋਲ,
    ਦੱਸੋ ਖਾ ਯਾਰੋ ਐਸੇ ਹਥਿਆਰ ਨੂੰ ਕੀ ਕਰਨਾ..??
    ਕੋਰਟ ਕਚਿਹਰੀ ਗੱਲ ਇਸ਼ਕੇ ਦੀ ਪਹੁੰਚ ਜਾਵੇ,
    ਮੁਕਰੇ ਜੋ "ਬਰੜਾ" ਐਸੀ ਨਾਰ਼ ਨੂੰ ਕੀ ਕਰਨਾ..??
    ਕਦੇ ਨਾ ਬਦਲੇ ਖੋਟ ਜਹਿਦੇ ਦਿਲ ਵਿਚ ਰਹਿੰਦੀ ਏ,
    ਹੋਵੇ ਜੁੱਤੀ ਭਾਵੇ ਸੋਨੇ ਦੀ ਪਰ ਪੈਰੀ ਪੈਦੀ ਏ..
    ‪ਹੋਵੇ_ਜੁੱਤੀ_ਭਾਵੇ_ਸੋਨੇ_ਦੀ_ਪਰ_ਪੈਰੀ_ਪੈਦੀ_ਏ‬..
  2. ਨਾ ਸੌਕ Bullet ਦਾ.
    .

    ਨਾ ਸੌਕ ‪Safari‬ ਦਾ
    .
    ਮਿੱਤਰਾ ਨੂੰ ਸੌਕ
    .
    ਸਿਰ ਚੜ ਬੋਲਦੀ ‪Sardari‬ ਦਾ......
  3. ਮੈਂ ਕੁਝ ਵੀ ਨਹੀ ਵਾਹਿਗੁਰੂ ਤੇਰੇ ਬਿਨਾ
    ਤੂੰ ਸਾਰ ਹੈ ਮੇਰੀ ‪ਕਹਾਣੀ‬ ਦਾ..
    ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ,
    ਬਰੜ ਤਾਂ ਬੱਸ ‪‎ਤੁੱਪਕਾ‬ ਹੈ ਇੱਕ ਪਾਣੀ ਦਾ
    ‪Waheguru‬ ....g....

By: Gurdev Kamboj Garry (ਬਰੜ)